Indian Culture Association Kartarpur organized the 37th "Indian Folk Arts Fair" in Jalandhar. In which two students of music department of Shaheed Major Harminderpal Singh Government College Mohali participated in folk song. Amritvir Singh won the second place in Best Performance and Virinder Singh was awarded the consolation prize
=======Punjabi====================================================================ਇੰਡੀਅਨ ਕਲਚਰ ਐਸੋਸੀਏਸ਼ਨ ਕਰਤਾਰਪੁਰ ਵਲੋਂ 37ਵਾਂ ਸਰਬ "ਭਾਰਤੀ ਲੋਕ ਕਲਾਵਾਂ ਦਾ ਮੇਲਾ" ਜਲੰਧਰ ਵਿੱਚ ਕਰਵਾਇਆ ਗਿਆ। ਜਿਸ ਵਿੱਚ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਮੋਹਾਲੀ ਦੇ ਦੋ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ folk song ਵਿੱਚ ਹਿੱਸਾ ਲਿਆ। ਅਮ੍ਰਿਤਵੀਰ ਸਿੰਘ ਨੇ Best performance ਵਿੱਚ ਦੂਜਾ ਸਥਾਨ ਤੇ ਵਰਿੰਦਰ ਸਿੰਘ ਨੂੰ consolation prize ਨਾਲ ਸਨਮਾਨਿਤ ਕੀਤਾ ਗਿਆ