ਐਸਏ ਐਸਨਗਰ, 13 ਅਪੈ੍ਲ (ਸ.ਬ.) ਸ਼ਹੀਦਮੇਜਰ ਹਗਮਿਦਰਪਾਲ ਸਿੰਘ
ਸਰਕਾਰੀ ਕਾਲਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸ਼ਹੀਦ ਮੇ
ਜਰ ਹਰਮਿੰਦਰਪਾਲ ਸਿੰਘ (ਜੋ ਕਿ ਏਸੇ ਹੀ ਕਾਲਜ ਦੇ ਵਿਦਿਆਰਥੀ ਸਨ) ਦਾ
ਸ਼ਹੀਦੀ ਦਿਵਸ ਬੜੇ ਅਦਬ ਸਤਿਕਾਰ ਨਾਲ ਮਨਾਇਆ ਗਿਆ।
ਇਸ ਮੌਕੇ ਕਾਲਜ ਦੇ ਪ੍ਰਿਸੀਪਲ ਸ਼੍ਰੀਮਤੀ ਹਰਜੀਤ ਗੁਜਰਾਲ ਨੇ ਇਸ ਮਹਾਨ
ਸ਼ਹੀਦਨੂੰ ਫੁੱਲਅਰਪਿਤ ਕਰਕੇ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕੀਤੀ।ਕਾਲਜ
ਦੇ ਸੈਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤਾਂ ਰਾਹੀਂ
ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਨੂੰ ਯਾਦ ਕੀਤਾ ਗਿਆ। ਥੀਏਟਰ ਕਲੱਬ
ਦੇ ਵਿਦਿਆਰਥੀ ਔਕਿਤਾ, ਨਵਜੌਤ ਅਤੇ ਹਿਮਾਂਸ਼ੀ ਵਲੋਂ ਲਘੂ ਨਾਟਕ ਪੇਸ਼
ਕੀਤਾਗਿਆ।ਅੰਤ ਵਿੱਚਕਾਲਜ ਦੇ ਪ੍ਰਿੰਸੀਪਲ, ਸਟਾਫਅਤੇ ਵਿਦਿਆਰਥੀਆਂ
ਵੱਲੋਂ ਦੇਸ਼ ਸੇਵਾ ਲਈ ਪਰਣ ਲਿਆ।.
SAS nagar, 13 April (S.B.) Martyr Major Hagmidarpal Singh
Government College Sahibzada Ajit Singh Nagar martyr May
of Major Harminderpal Singh (who was a student of the same college).
Martyrdom Day was celebrated with great reverence.
On this occasion, the principal of the college Mrs. Harjit Gujral said this great
Tributes were paid to the martyr by offering flowers. College
Through patriotic songs by the students of Saigit Department
Martyr Major Harminderpal Singh was remembered. Theater Club
Students of Aukita, Navjot and Himanshi presented short plays
Done. Finally the principal, staff and students of the college
Died for country service.